Skip to main content
Loading Events

« All Events

  • This event has passed.

COVID-19 ਟੀਕੇ ਦਾ ਜਾਣਕਾਰੀ ਸੈਸ਼ਨ

February 25, 2021 @ 7:00 pm - 7:30 pm

Join Live Stream

ਹੁਣ ਜਦੋਂ COVID-19 ਟੀਕੇ ਲੋਕਾਂ ਨੂੰ ਪੜਾਵਾਂ ਵਿਚ ਉਪਲਬਧ ਕਰਵਾਏ ਜਾ ਰਹੇ ਹਨ, ਜੋ ਸਾਡੇ ਸਾਰਿਆਂ ਲਈ ਇੱਕ ਲੰਮਾ ਅਤੇ ਮੁਸ਼ਕਲ ਸਮਾਂ ਰਿਹਾ ਉਸ ਦੇ ਜਲਦੀ ਹੀ ਖਤਮ ਹੋ ਜਾਣ ਬਾਰੇ ਉਤਸ਼ਾਹ ਅਤੇ ਉਮੀਦ ਹੈ ।

ਜਦੋਂ ਕਿ ਇਹ ਟੀਕੇ COVID-19 ਵਾਇਰਸ ਨੂੰ ਦੂਰ ਕਰਨ ਲਈ ਇਕ ਵੱਡਾ ਕਦਮ ਹੈ, ਅਸੀ ਜਾਣਦੇ ਹਾਂ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਇਨ੍ਹਾਂ ਟੀਕਿਆਂ ਬਾਰੇ ਸਵਾਲ ਅਤੇ ਚਿੰਤਾਵਾਂ ਹੋ ਸਕਦੀਆਂ ਹਨ ।

ਅਸੀ ਪੰਜਾਬੀ ਵਿੱਚ ਜਾਣਕਾਰੀ ਸੈਸ਼ਨ ਰਖ ਰਹੇ ਹਾਂ ਜਿਸ ਦੀ ਅਗਵਾਈ UW Medicine ਦੇ ਡਾਕਟਰ ਕਰਨਗੇ।

ਸੈਸ਼ਨ ਅਟੈਂਡ ਕਰਨ ਲਈ www.punjabihealthboard.org ਨੂੰ ਕਲਿਕ ਕਰੋ ।

ਅਸੀ ਸਭ ਨੂੰ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੇ ਹਾਂ । ਅਸੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ।

ਅਸੀ ਤੁਹਾਨੂੰ ਉਥੇ ਮਿਲਣ ਦੀ ਉਮੀਦ ਕਰਦੇ ਹਾਂ ।

Details

Date:
February 25, 2021
Time:
7:00 pm - 7:30 pm
Event Tags:
, ,
Website:
http://discover.uw.edu/Y0y1F4C8K0078000xQA0mO6

Organizer